Believe it or not but Punjabi is one of the most funny language in the world. And if you ever feel like using the most abusive word in your life, Punjabi can be the best medium to deliver it. Punjabi Jokes are in Plenty and so i am sharing some of the best. I thought
of translating them first and add it along with the post, but then the
whole essence of cracking a Joke in Punjabi would be lost. But if you
still want explanation, just leave a comment i'll be happy to explain.
ਐਡੀਟਰ
ਪੱਤਰਕਾਰ ਨੂੰ " :- ਜੇ ਤੇਰੀਆ ਕਿਲੋਮੀਟਰ ਲੰਮੀਆ ਖਬਰਾਂ ਛਾਪਣ ਲੱਗ ਗਏ ਤਾ ਕਾਕਾ ਜੀ ਸਤਨਾਮ
ਮਾਣਕ
ਦਾ ਪਾਕਿਸਤਾਨੀ ਸਫ਼ਰਨਾਮਾ ਕਿਥੇ ਛਾਪਾਗੇ?ਅਗੇ ਤੋ ਖਬਰਾ ਜੇ ਛਪਵਾਉਣੀਆ ਨੇ ਤਾ ਸੰਖੇਪ ਵਿਚ ਭੇਜਿਆ
ਕਰ.”
ਪੱਤਰਕਾਰ
ਨੇ ਫਿਰ ਇਕ ਦਿਨ ਖਬਰ ਭੇਜੀ : "ਉਮਰ
45 ਸਾਲ,ਪਿੰਡ ਵਿਰਕ,ਤੀਲ ਬਾਲ ਕੇ ਸਕੂਟਰ ਵਿਚ ਪੇਟ੍ਰੋਲ ਵੇਖਣ
ਲੱਗਾ ਸੀ, ਬਾਕੀ ਸਮਝ ਲਵੋ …..”
J
ਇਕ ਵਾਰ 3 ਬਈਏ ਬਸ ਵਿਚ ਸਫਰ ਕਰ ਰਹੇ ਹੁੰਦੇ ਨੇ..
ਕੰਨਡੱਕਟਰ ਨੇ ਕਿਹਾ, "ਹਾਜੀ ਬਈਆ ਕੀਧਰ ਕੋ ਜਾਨਾ ਹੈ ?"
ਪਹਿਲਾ ਬਈਆ ਬੋਲਿਆ, "amritsar ਜਾਣਾ ਏ"....
ਤਾ ਪਿਛੇ ਬੈਠਾ 1 ਨਿਹੰਗ ਓਦੇ ਵੱਟ ਕੇ ਚਪੇੜ ਮਾਰਦਾ ਤੇ ਕਹਿਦਾ,
“ਸਾਲਿਆ ਅੰਮਰਿਤਸਰ ਸਾਹਿਬ ਨੀ ਕਿਹਾ ਜਾਦਾ ? ਸਾਡੇ ਸਿੰਘਾ ਨੇ ਇੱਥੇ ਸ਼ਹੀਦੀ ਪਾਈ
ਏ...”
ਕੰਨਡੱਕਟਰ ਦੂਜੇ ਨੂ ਪੁਛਦਾ, "ਹਾਜੀ ਬਈਆ ਤੁਮਨੇ ਕਹਾ ਜਾਨਾ"
ਤਾ ਬਈਆ ਡਰਦਾ ਹੋਇਆ ਕਹਿਦਾ ਹੈ, "ਜਲੰਧਰ ਸਾਹਿਬ ਜਾਨਾ ਏ"
ਤਾ ਨਿਹੰਗ ਓਹਦੇ ਵੀ 1 ਵੱਟ ਕੇ ਮਾਰਦਾ ਹੋਇਆ ਕਹਿਦਾ ਹੈ,
"ਓਥੇ ਸਾਲਿਆ ਤੇਰਾ ਬੁਢਾ ਸ਼ਹੀਦ ਹੋਇਆ ਹੈ ?"
ਕੰਨਡੱਕਟਰ ਹੁਣ ਤੀਜੇ ਨੂ ਪੁਛਦਾ ਹੈ, "ਹਾਜੀ ਬਈਆ ਕਿਥੇ ਜਾਨਾ ਹੈ"
ਤਾ ਉਹ ਹੋਰ ਵੀ ਡਰਿਆ ਹੋਇਆ ਕਹਿੰਦਾ ਹੈ, "ਯੇ ਲੋ ਪੈਸੇ ਔਰ ਨਿਹੰਗ ਜੀ
ਸੇ ਹੀ ਪੂਛ ਲੋ ਕਹਾ ਜਾਨਾ ਏ, ਮੈ ਇਸਕੇ ਸਾਥ ਹੀ ਚਲਾ ਜਾਊਗਾ ” J
ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ..
ਕੀੜੀ....... A for ELEPHANT
ਹਾਥੀ .......ਕਮਲੀਏ A for APPLE ਹੁੰਦਾ?
.
ਕੀੜੀ....... A for ELEPHANT
ਹਾਥੀ .......ਕਮਲੀਏ A for APPLE ਹੁੰਦਾ?
.
.
ਕੀੜੀ ਸ਼ਰਮਾਕੇ .. “ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ.” J
ਕੀੜੀ ਸ਼ਰਮਾਕੇ .. “ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ.” J
ਸਰਤਾਜ ਮੋਡੀਫਾਈਡ:
ਅਸੀ ਗਏ ਗੁਰਦੂਆਰੇ ਤੇ ਕੋਲ ਕਾਰ ਸੀ ਓਹਥੇ ਜਾਦਿਆ ਨੂ ਲੰਗਰ ਤਿਆਰ ਸੀ,
ਕੋਈ ਕੋਈ ਸੁਣਦਾ ਬਾਬਿਆ ਦੀ ਗੱਲ ਨੂ ਕੋਈ ਕੋਈ ਦੇਖਦਾ ਜਾਲੇਬੀਆ ਵਲ ਨੂ,
ਸਰਤਾਜ ਨੇ ਚੁਕ ਜਲੇਬੀ ਲੁਕੋ ਲਈ ਬਾਬਿਆ ਨੇ ਕੁਟ ਕੁਟ ਓਹਥੇ ਹੀ ਖੋ ਲਈ,
ਜਲੇਬੀ ਚੁਕਣ ਨਾਲ ਕਮ ਖਰਾਬ ਹੋ ਗਿਆ ਫੇਰ ਸਰਤਾਜ ਚੁਪ ਚਾਪ ਹੋ ਗਿਆ.. J
No comments:
Post a Comment