Punjabi Humour: Reloaded


ਬਾਪੁ "BIKE" ਲੈ ਕੇ ਨਹੀ ਦਿੰਦਾ ...
ਏਸੇ ਲਈ ਇੱਕ ਕੁੜੀ ਫਸਾਈ ਆ ...
ਹੋਰ ਗੱਲਾਂ ਦੀਆਂ ਗੱਲਾਂ ..
......
ਊਦੀ "ACTIVA" ਬੜੀ ਪਜਾਈ ਦੀ ਆ … J
ਨਾਸਾ ਨੇ 3 ਪੰਜਾਬੀਆ ਨੂ ਚੰਨ ਤੇ ਭੇਜਿਆ.......
ਰਾਕਟ ਅੱਧੇ ਰਸਤੇ ਚੋ ਵਾਪਿਸ ਲੇ ਆਏ.
ਪੁਛਣ ਤੇ ਪੰਜਾਬੀ ਕਹਿੰਦੇ,
"ਅੱਜ ਤਾ ਕੰਜਰੋ ਮੱਸਿਆ ਹੈ, ਚੰਨ ਤਾ ਹੋਣਾ ਈ ਨੀ” J
ਇਕ ਵਾਰੀ ਇਕ ਆਦਮੀ ਖੋਤਾ ਲੈਕੇ ਰੇਲ ਵਿੱਚ ਸ਼ਫਰ ਕਰ ਰਿਹਾ ਸੀ,
ਟੀਟੀ ਨੇ ਕਿਹਾ ਇਸ ਨੂੰ ਥੱਲੇ ਲਾਹ ਪਰ ਉਹ ਨਾ ਮੰਨਿਆਂ
ਟੀਟੀ ਕਹਿੰਦਾ ਚੱਲ ਰੇਲ ਦੇ ਪਿੱਛੇ ਬੰਨ ਦੇ..
ਉਸ ਨੇ ਪਿੱਛੇ ਬੰਨ ਦਿਤਾ.. ਖੋਤਾ ਕਦੇ ਇਧਰ ਵੱਜੇ ਕਦੇ ਉਧਰ ਵੱਜੇ
ਦੂਸਰੇ ਆਦਮੀ ਨੇ ਕਿਹਾ, ਇਸ ਨੇ ਮਰ ਜਾਣਾ
ਉਹ ਕਹਿੰਦਾ ਨਹੀ ਇਹ ਰੇਲ ਤੋ ਪਾਸ ਲੈਣ ਦੀ ਕੋਸ਼ਸ ਕਰਦਾ   J
ਕੁੜੀ -->> ਮੇਰੇ ਯਾਰ ਨੇ ਗਲੀ ਦੇ ਵਿੱਚੋ ਲੰਘਣਾ,,, ਨੀ ਕੁੜੀਓ ਰਾਹ ਛੱਡ ਦਿਓ |
ਜੱਟ  -->> ਸਾਲੀ,,, ਤੇਰਾ ਯਾਰ ਨਾ ਹੋ ਗਿਆ ਕਿਤੇ “ਤੂੜੀ ਆਲਾ ਟਰਾਲਾ” ਹੋਗਿਆ Jਓ ਕੁੜੀ ਪਿਆਰ ਵਿਚ ਜਾਨ ਮੰਗਦੀ ਸੀ, ਪਰ
..
..
.. ਪਰ
..
..
ਪਰ ਅਸੀ ਤਾਂ ਕਿਸੇ ਜਾਵਾਕ ਨੂ ਟੋਫੀ ਦੇ ਕੇ ਵੀ ਨੀ ਰਾਜੀ  J

No comments: